Prevention of Sexual Harassment of Women at Workplace Cell (ਕਾਰਜ ਸਥਾਨ ਤੇ ਔਰਤਾਂ ਦੀ ਯੌਨ ਉਤਪੀੜਨ ਦੀ ਰੋਕਥਾਮ)
ਔਰਤਾਂ ਨਾਲ ਜਿਨਸੀ ਦੁਰਵਿਵਹਾਰ/ਪਰੇਸ਼ਾਨੀ, ਛੇੜ-ਛਾੜ, ਪਿੱਛਾ ਕਰਨ ਵਿਰੁੱਧ ਨੀਤੀ
Policy against Sexual misconduct/ Harassment, eve teasing, stalking
About Us
Equality in employment can be seriously impaired when women are subjected to gender specific violence such as sexual harassment at workplace. It is necessary and expedient for employers in workplaces/institutions to observe certain guidelines to ensure the prevention of sexual harassment of women. On 13th August, 1997, the Honorable Supreme Court of India held that sexual harassment of women is a violation of the fundamental right of the women to work in a safe environment and laid down certain Guidelines and Norms with a view to ensure the prevention of sexual harassment of women at workplaces. In March 1999, a letter was sent out by the UGC Chairperson to all the Vice Chancellors and Principals to set up prevention of sexual harassment cells.
Accordingly, Punjabi University, Patiala set up the “Prevention of Sexual Harassment of Women at Workplace Cell” in May, 2002. The short title of the Cell is “Prevention of women harassment Cell” (PWHC).
ਰੋਜ਼ਗਾਰ ਸਥਾਨ ਤੇ ਔਰਤਾਂ ਨਾਲ ਜਿਨਸੀ ਛੇੜਛਾੜ ਵਰਗੀਆਂ ਲਿੰਗ ਆਧਾਰਿਤ ਹਿੰਸਾ ਦੀਆਂ ਘਟਨਾਵਾਂ ਨਾਲ ਰੋਜ਼ਗਾਰ ਵਿਚ ਔਰਤਾਂ ਦਾ ਸਮਾਨਤਾ ਦਾ ਅਧਿਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਰੋਜ਼ਗਾਰ ਸਥਾਨ ਦੇ ਪ੍ਰਬੰਧਕਾਂ ਜਾਂ ਰੋਜ਼ਗਾਰ ਦਾਤਾਵਾਂ ਲਈ ਇਹ ਲਾਜ਼ਮੀ ਅਤੇ ਫੌਰੀ ਤੌਰ ਤੇ ਕਰਨ ਵਾਲਾ ਕੰਮ ਹੈ ਕਿ ਉਹ ਔਰਤਾਂ ਨਾਲ ਜਿਨਸੀ ਛੇੜਛਾੜ ਦੀ ਰੋਕਥਾਮ ਨੂੰ ਯਕੀਨੀ ਬਣਾਉਣ ਲਈ ਨਿਸ਼ਚਿਤ ਦਿਸ਼ਾਨਿਰਦੇਸ਼ਾਂ ਦੀ ਪਾਲਣਾ ਕਰਨ। ਮਾਣਯੋਗ ਸੁਪਰੀਮ ਕੋਰਟ ਨੇ 13 ਅਗਸਤ 1997 ਨੂੰ ਧਾਰਨਾ ਦਿੱਤੀ ਸੀ ਕਿ ਔਰਤਾਂ ਨਾਲ ਜਿਨਸੀ ਛੇੜਛਾੜ, ਸੁਰੱਖਿਅਤ ਮਾਹੌਲ ਵਿਚ ਕੰਮ ਕਰਨ ਦੇ ਔਰਤਾਂ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੈ। ਕੋਰਟ ਨੇ ਰੋਜ਼ਗਾਰ ਸਥਾਨ (ਕੰਮ ਕਾਜ ਵਾਲੀ ਜਗ੍ਹਾ) ਤੇ ਜਿਨਸੀ ਛੇੜਛਾੜ ਨੂੰ ਰੋਕਣ ਲਈ ਕੁਝ ਖਾਸ ਦਿਸ਼ਾ ਨਿਰਦੇਸ਼ ਅਤੇ ਨਿਯਮ ਦਿੱਤੇ ਹਨ। ਮਾਰਚ, 1999 ਵਿਚ ਯੂ.ਜੀ.ਸੀ ਦੇ ਚੇਅਰਪਰਸਨ ਵੱਲੋਂ ਇਕ ਪੱਤਰ ਰਾਹੀਂ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸਚਾਂਸਲਰ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ 'ਜਿਨਸੀ ਛੇੜਛਾੜ ਰੋਕਥਾਮ ਕੇਂਦਰ/ਸੈੱਲ' (ਪ੍ਰੀਵੈਨਸ਼ਨ ਆਫ ਸੈਕਸ਼ੂਅਲ ਹਰਾਸਮੈਂਟ ਸੈੱਲ) ਸਥਾਪਤ ਕਰਨ ਦੇ ਆਦੇਸ਼ ਦਿੱਤੇ ਸਨ। ਇਸ ਪੱਤਰ ਦੇ ਆਧਾਰ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮਈ, 2002 ਵਿਚ ਜਿਨਸੀ ਛੇੜਛਾੜ ਰੋਕਥਾਮ ਕੇਂਦਰ ਦੀ ਸਥਾਪਨਾ ਕੀਤੀ।
Jurisdiction of Cell
The Cell addresses the complaints from teachers, research scholar, students and non-teaching employees of
- Punjabi University Campus
- Punjabi University Neighborhood Campuses and Regional Centres
- Constituent colleges
ਅਧਿਕਾਰਤ ਖੇਤਰ
ਇਹ ਸੈੱਲ ਹੇਠ ਲਿਖੇ ਅਨੁਸਾਰ ਅਧਿਆਪਕ, ਰਿਸਰਚ ਸਕਾਲਰਾਂ, ਵਿਦਿਆਰਥੀਆਂ ਅਤੇ ਨਾਨਟੀਚਿੰਗ ਕਰਮਚਾਰੀਆਂ ਦੁਆਰਾ ਦਰਜ ਕਰਵਾਈਆਂ ਗਈਆਂ ਸਿਕਾਇਤਾਂ ਦੀ ਸੁਣਵਾਈ ਕਰਦਾ ਹੈ।
- ਪੰਜਾਬੀ ਯੂਨੀਵਰਸਿਟੀ ਕੈਂਪਸ
- ਪੰਜਾਬੀ ਯੂਨੀਵਰਸਿਟੀ ਦੇ ਸਾਰੇ ਨੇਬਰਹੁੱਡ ਕੈਂਪਸ ਅਤੇ ਰਿਜ਼ਨਲ ਸੈਂਟਰ
- ਪੰਜਾਬੀ ਯੂਨੀਵਰਸਿਟੀ ਦੇ ਸਾਰੇ ਕਾਂਸਟੀਚਿਊਟ ਕਾਲਜ
Purpose of the Cell
The University-based PWHC was set up to address effectively and speedily violations of sexual nature. PWHC has been put in place to provide a civil redressal mechanism in contrast to a criminal --primarily punitive --process. The goal of the PWHC is to deal with the problem faced by the student/employee through an internal system of relief that is easy to access, and thereby provides an effective remedy to the aggrieved complainant as quickly as possible so that she can continue to study/work and develop without further impediments.
- To address the issues of gender-based harassment and violence on the campuses
- To facilitate a gender-sensitive and congenial working environment so that women at Punjabi University are not subjected to gender specific discrimination or sexual harassment
ਸੈੱਲ ਦੇ ਉਦੇਸ਼
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਪੀ.ਡਬਲਊ.ਐਚ.ਸੀ (PWHC) ਕੇਂਦਰ/ਸੈੱਲ ਜਿਨਸੀ ਛੇੜਛਾੜ ਨਾਲ ਸਬੰਧਤ ਮਸਲਿਆਂ ਨੂੰ ਅਸਰਦਾਰ ਢੰਗ ਅਤੇ ਤੇਜੀ ਨਾਲ ਨਜਿੱਠਣ ਲਈ ਸਥਾਪਿਤ ਕੀਤਾ ਗਿਆ ਹੈ। ਪੀ.ਡਬਲਊ.ਐਚ.ਸੀ (PWHC), ਕਿਸੇ ਮਸਲੇ ਤੇ ਸਜ਼ਾ ਦੇਣ ਦੀ ਅਪਰਾਧਿਕ ਪ੍ਰਕਿਰਿਆ ਅਪਨਾਉਣ ਦੀ ਬਜਾਇ ਇਕ ਅਜਿਹਾ ਭਾਈਚਾਰਕ ਤੌਰ ਤਰੀਕਾ ਮੁਹੱਈਆ ਕਰਵਾਉਣ ਲਈ ਹੈ ਜਿਸ ਵਿਚ ਸੰਬੰਧਿਤ ਧਿਰਾਂ ਦੀ ਸ਼ਮੂਲੀਅਤ ਨਾਲ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਪੀ.ਡਬਲਊ.ਐਚ.ਸੀ (ਸ਼ਰੁ.ਙ) ਦਾ ਉਦੇਸ਼ ਵਿਦਿਆਰਥਣਾਂ, ਅਧਿਆਪਕਾਂਵਾਂ ਤੇ ਔਰਤ ਕਰਮਚਾਰੀਆਂ ਨੂੰ ਦਰਪੇਸ਼ ਜਿਨਸੀ ਛੇੜਛਾੜ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਜਿਹਾ ਅੰਦਰੂਨੀ ਪ੍ਰਬੰਧ ਉਪਬਲਧ ਕਰਵਾਉਣਾ ਹੈ ਜਿਹੜਾ ਸੌਖੀ ਪਹੁੰਚ ਵਿਚ ਹੋਵੇ।
- ਕੈਂਪਸਾਂ ਵਿਚ ਲਿੰਗ ਆਧਾਰਿਤ ਸ਼ੋਸਣ ਅਤੇ ਹਿੰਸਾ ਨਾਲ ਜੁੜੇ ਮਸਲਿਆਂ ਨੂੰ ਸੰਬੋਧਿਤ ਕਰਨਾ
- ਲਿੰਗਕ ਸੰਵੇਦਨਸ਼ੀਲਤਾ ਅਤੇ ਸੁਖਦ ਕਾਰਜਸ਼ੀਲ ਮਾਹੌਲ ਪ੍ਰਦਾਨ ਕਰਨਾ ਤਾਂ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਜੁੜੀਆਂ ਔਰਤਾਂ ਨੂੰ ਜਿਨਸੀ ਸ਼ੋਸਣ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
Internal Complaint Committee
The committee that addresses the sexual harassment related complaints is named as Harassment Redressal Committee (HRC). The HRC of the cell comprises seven members which include a senior professor as the chairperson along with a professor, an associate professor, a member from the non-teaching staff, a member from an N.G.O., a representative from research scholars and a representative from students (President of the elected student body, if any) as members. At present, following are the members of the HRC committee:
# |
|
Name, Designation |
Department |
Contact Info |
|
Presiding Officer |
Dr. Manruchi Kaur,Professor |
Department of Botany |
- |
|
Member |
Dr. Naina Sharma, Assitant Professor |
Department of Psychology |
Mobile No. 9815783877 |
|
Member |
Dr. Monika Shabharwal, Assistant Professor |
Department of English |
Mobile No. 9888056068 |
|
Member |
Advocate Kusum Sood |
Practicing Lawyer
|
-- |
|
Member |
Smt. Devinder Kaur, superintendent |
Examination Branch |
Mobile No. 8146533355 |
|
Member |
Sh. Harminder Pal Singh, DPM Office |
System Manager |
Mobile No. 8146911155 |
|
Member |
Sh. Sahil Sharma |
Student, MD FYIP Social sciences Semester-5, Political Science Department
|
-- |
|
Member |
Miss Komalpreet Kaur, Student |
M.A. Part- I, Department of Economics |
-- |
|
Member |
Miss Sarabjit Kaur, Reseach Scholar |
Punjabi Department |
Mobile No. 7973191510 |
Complaint mechanism
The complaint about the sexual harassment may be made, in writing, to the Chairperson or any of the members of the Cell committee within a period of three months from the date of the incident, and in case of a series of incidents, within the period of three months from the date of last incident.The committee can extend the time limit if it satisfied that circumstances were such that prevented the complainant to file the complaint in time. If the complainant is unable to give the complaint in writing, she can report the incident to any of the members or the chairperson who will provide her reasonable assistance for making the complaint in writing
.
To refer to for UGC guidelines for Sexual Harassment of Women at Workplace (Prevention, Prohibition and Redressal). Please visit following link which is being following link by the cell:
www.ugc.ac.in (www.ugc.ac.in/pdfnews/7203627_UGC_regulations...)